ਮੁੱਖ ਸਫ਼ਾ

ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ



Cscr-featured.svg ਚੁਣਿਆ ਹੋਇਆ ਲੇਖ

ਦਮਦਮਾ ਸਾਹਿਬ ਜਾਂ ਤਲਵੰਡੀ ਸਾਬੋ ਪਿੰਡ ਸਾਬੋਕੀ ਤਲਵੰਡੀ ਪਾਸ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਸਿੱਧ ਅਸਥਾਨ, ਜਿਸ ਨੂੰ ਸਿਖਾਂ ਦੀ ਕਾਸ਼ੀ ਕਿਹਾ ਜਾਂਦਾ ਹੈ। ਪ੍ਰਸਿੱਧ ਇਤਿਹਾਸਕ ਨਗਰ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਤੋਂ ਤਕਰੀਬਨ 28 ਕਿਲੋਮੀਟਰ ਦੂਰ ਦੱਖਣ ਵੱਲ ਸਥਿਤ ਹੈ। ਜਦ 18ਵੀਂ ਸਦੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ‘ਤੇ ਆਏ ਤਾਂ ਇੱਥੋਂ ਦੀ ਚੌਧਰ ਸਲੇਮ ਚੌਧਰੀ ਦੇ ਪੁੱਤਰ ਰਾਏ ਡੱਲੇ ਕੋਲ ਸੀ। ਗੁਰੂ ਜੀ ਜਦੋਂ ਮੁਕਤਸਰ ਦੀ ਆਖ਼ਰੀ ਲੜਾਈ ਤੋਂ ਬਾਅਦ ਤਲਵੰਡੀ ਸਾਬੋ ਨੂੰ ਆ ਰਹੇ ਸਨ ਤਾਂ ਭਾਈ ਡੱਲੇ ਨੂੰ ਪਤਾ ਲੱਗਾ। ਉਨ੍ਹਾਂ ਚਾਰ ਸੌ ਵਿਅਕਤੀਆਂ ਨੂੰ ਨਾਲ ਲੈ ਕੇ ਸੱਤ ਕੋਹ ਅੱਗੇ ਜਾ ਕੇ ਮੌਜੂਦਾ ਪਿੰਡ ਬੰਗੀ ਨਿਹਾਲ ਸਿੰਘ ਕੋਲ ਪਹੁੰਚ ਕੇ ਗੁਰੂ ਜੀ ਦਾ ਸਵਾਗਤ ਕੀਤਾ ਜਿੱਥੇ ਹੁਣ ਯਾਦਗਾਰ ਬਣੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਵਿਖੇ ਪਹੁੰਚ ਕੇ ਇੱਕ ਉੱਚੇ ਟਿੱਬੇ ‘ਤੇ ਬੈਠ ਕੇ ਦਮ ਲਿਆ। ਉਨ੍ਹਾਂ ਆਪਣਾ ਜੰਗੀ ਕਮਰਕਸਾ ਖੋਲ੍ਹਦਿਆਂ ਕਿਹਾ ਕਿ ਇਹ ਤਾਂ ਆਪਣਾ ਆਨੰਦਪੁਰ ਸਾਹਿਬ ਵਾਲਾ ਦਮਦਮਾ ਹੈ। ਜਿਸ ਕਰਕੇ ਇਸ ਨਗਰ ਦੇ ਨਾਲ ਸ੍ਰੀ ਦਮਦਮਾ ਸਾਹਿਬ ਜੁੜਿਆ ਹੈ। ਗੁਰੂ ਜੀ ਇੱਥੇ ਇੱਕ ਸਾਲ ਦੇ ਕਰੀਬ ਰਹੇ ਅਤੇ ਇਹ ਸਮਾਂ ਉਨ੍ਹਾਂ ਦਾ ਧਰਮ ਪ੍ਰਚਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਚਨਕਾਲ ਸੀ। ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅੰਕਿਤ ਕਰਕੇ ਭਾਈ ਮਨੀ ਸਿੰਘ ਤੋਂ ਨਵੀਂ ਬੀੜ ਲਿਖਵਾ ਕੇ ਸੰਪੂਰਨ ਕਰਵਾਈ। ਇਸ ਦੇ ਹੋਰ ਉਤਾਰੇ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਤੋਂ ਕਰਵਾਏ ਗਏ। ਬੀੜ ਸੰਪੂਰਨ ਹੋਣ ਉਪਰੰਤ ਬਚੀ ਸਿਆਹੀ ਅਤੇ ਕਲਮਾਂ ਨੇੜੇ ਹੀ ਇੱਕ ਕੱਚੀ ਛੱਪੜੀ ਵਿੱਚ ਪਾਉਂਦਿਆਂ ਇਸ ਅਸਥਾਨ ਨੂੰ ਵਿਦਿਆ ਦਾ ਕੇਂਦਰ ਗੁਰੂ ਕੀ ਕਾਸ਼ੀ ਦਾ ਵਰਦਾਨ ਦਿੱਤਾ। ਪ੍ਰੰਪਰਾ ਅਨੁਸਾਰ ਅੱਜ ਵੀ ਇੱਥੇ ਆਉਂਦੀਆ ਸੰਗਤਾਂ ਗੁਰਮੁਖੀ ਦੇ ਪੈਂਤੀ ਅੱਖਰ ਲਿਖ ਕੇ ਵਿਦਿਆ ਪ੍ਰਾਪਤੀ ਲਈ ਅਰਦਾਸ ਕਰਦੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਪ੍ਰਾਪਤ ਕਰਨ ਵਾਲੇ ਪਹਿਲੇ 48 ਸਿੰੰਘਾਂ ਨੂੰ ਗੁਰੂ ਜੀ ਨੇ ਬ੍ਰਹਮ ਗਿਆਨੀ ਦਾ ਖ਼ਿਤਾਬ ਦਿੱਤਾ। ਇਹ ਬੀੜ ਬਾਅਦ ਵਿੱਚ ਹਜ਼ੂਰੀ ਜਾਂ ਦਮਦਮੀ ਬੀੜ ਵਜੋਂ ਮਸ਼ਹੂਰ ਹੋਈ। ਇਸੇ ਬੀੜ ਨੂੰ ਹੀ ਗੁਰੂ ਜੀ ਨੇ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਵਿਖੇ ਗੁਰਗੱਦੀ ਦਿੰਦਿਆਂ ਸਿੱਖ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਪਰਿਵਾਰ ਵਿਛੋੜੇ ਤੋਂ ਬਾਅਦ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਜੀ ਦਾ ਮਿਲਾਪ ਵੀ ਇਸ ਅਸਥਾਨ ‘ਤੇ ਹੀ ਹੋਇਆ ਸੀ।

HSDagensdatum.svg ਅੱਜ ਇਤਿਹਾਸ ਵਿੱਚ - 18 ਨਵੰਬਰ

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 17 ਨਵੰਬਰ18 ਨਵੰਬਰ19 ਨਵੰਬਰ


HSVissteduatt.svg ਕੀ ਤੁਸੀਂ ਜਾਣਦੇ ਹੋ?...

...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 299 ਵਿੱਚੋਂ 102ਵਾਂ ਹੈ।

...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਂਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1.680 ਕਿੱਲੋ ਦਾ ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।

PL Wiki Aktualnosci ikona.svg ਖ਼ਬਰਾਂ

  • ਮੇਰੀ ਆਵਾਜ਼ ਹੀ ਪਹਿਚਾਣ ਹੈ... ਲਤਾ ਮੰਗੇਸ਼ਕਰ ਦਾ ਦੇਹਾਂਤ
  • ਲਤਾ ਦੇ ਸਨਮਾਨ ’ਚ ਦੋ ਦਿਨ ਦੇ ਕੌਮੀ ਸੋਗ ਦਾ ਐਲਾਨ
  • ਜੰਮੂ ਕਸ਼ਮੀਰ ਦੇ ਅਸੈਂਬਲੀ ਹਲਕਿਆਂ ’ਚ ਵੱਡੇ ਫੇਰ-ਬਦਲ ਦੀ ਤਜਵੀਜ਼

ਹੱਦਬੰਦੀ ਕਮਿਸ਼ਨ ਨੇ ਪੰਜ ਸਹਾਇਕ ਮੈਂਬਰਾਂ ਤੋਂ 14 ਫਰਵਰੀ ਤੱਕ ਸੁਝਾਅ ਮੰਗੇ; ਰਿਪੋਰਟ ’ਚ ਨੈਸ਼ਨਲ ਕਾਨਫਰੰਸ ਦੇ ਇਤਰਾਜ਼ਾਂ ਨੂੰ ਨਜ਼ਰਅੰਦਾਜ਼ ਕੀਤਾ

  • ਜੰਮੂ ਕਸ਼ਮੀਰ ਵਿਚ ਭੂਚਾਲ ਦੇ ਝਟਕੇ

Featured picture.png ਚੁਣੀ ਹੋਈ ਤਸਵੀਰ

Spirobranchus giganteus (Red and white christmas tree worm).jpg
ਕ੍ਰਿਸਮਸ ਟ੍ਰੀ ਜੀਵ।

ਤਸਵੀਰ: Nhobgood Nick


Wikipedia-logo-v2.svg ਹੋਰ ਭਾਸ਼ਾਵਾਂ ਵਿਚ ਵਿਕੀਪੀਡੀਆ

ਜਿਹਨਾਂ ਵਿੱਚ 1,000,000 ਤੋਂ ਵੱਧ ਲੇਖ ਹਨ
• • •
ਜਿਹਨਾਂ ਵਿੱਚ 750,000 ਤੋਂ ਵੱਧ ਲੇਖ ਹਨ
• • • • •
ਜਿਹਨਾਂ ਵਿੱਚ 500,000 ਤੋਂ ਵੱਧ ਲੇਖ ਹਨ
ਜਿਹਨਾਂ ਵਿੱਚ 250,000 ਤੋਂ ਵੱਧ ਲੇਖ ਹਨ
• • • • •
ਜਿਹਨਾਂ ਵਿੱਚ 100,000 ਤੋਂ ਵੱਧ ਲੇਖ ਹਨ
• • • • • • • • • • • • • • • • • • • • • •
ਜਿਹਨਾਂ ਵਿੱਚ 50,000 ਤੋਂ ਵੱਧ ਲੇਖ ਹਨ
• • • • • • • • • • • • • • • • • • •











Blue-bg.svg

Wikimedia-logo.svg
ਹੋਰ ਵਿਕੀਮੀਡੀਆ ਯੋਜਨਾਵਾਂ
ਅਫ਼ਾਰ Main_Page
ਅਬਖਾਜ਼ੀਅਨ Ихадоу_адаҟьа
ਅਚੀਨੀ Ôn_Keuë
ਅਡਿਗੇ НэкӀубгъо_шъхьаӀ
ਅਫ਼ਰੀਕੀ Tuisblad
ਅਕਾਨ Krataafa_Titiriw
Alemannisch
ਦੱਖਣੀ ਅਲਤਾਈ Тӧс_бӱк
ਅਮਹਾਰਿਕ
Amis Sa’ayayaw_pising_no_tyin-naw
ਅਰਾਗੋਨੀ
ਪੁਰਾਣੀ ਅੰਗਰੇਜ਼ੀ
ਅਰਬੀ
Aramaic ܦܐܬܐ_ܪܝܫܝܬܐ
Moroccan Arabic الصفحة_اللولا
Egyptian Arabic الصفحه_الرئيسيه
ਅਸਾਮੀ বেটুপাত
ਅਸਤੂਰੀ
Atikamekw Otitikowin
ਅਵਾਰਿਕ БетӀераб_гьумер
Kotava Xadola
ਅਵਧੀ प्रधान_पन्ना
ਅਈਮਾਰਾ Nayriri_uñstawi
ਅਜ਼ਰਬਾਈਜਾਨੀ
South Azerbaijani آنا_صفحه
ਬਸ਼ਕੀਰ Баш_бит
ਬਾਲੀਨੀਜ਼ Kaca_Utama
Bavarian
Samogitian Pėrms_poslapis
Central Bikol Panginot_na_Pahina
ਬੇਲਾਰੂਸੀ
Belarusian (Taraškievica orthography)
ਬੁਲਗਾਰੀਆਈ
Bhojpuri मुख्य_पन्ना
ਬਿਸਲਾਮਾ Nambawan_Pej
Banjar Laman_Tatambaian
Pa'O အဓိကလိတ်မဲ့ငါ
ਬੰਬਾਰਾ Nyɛ_fɔlɔ
ਬੰਗਾਲੀ
ਤਿੱਬਤੀ གཙོ་ངོས།
Bishnupriya পয়লা_পাতা
ਬਰੇਟਨ
ਬੋਸਨੀਆਈ
ਬਗਨੀਜ਼ Mappadecéŋ
Russia Buriat Нюур_хуудаһан
ਕੈਟਾਲਾਨ
Chavacano El_Primero_Pagina
Min Dong Chinese Tàu_Hiĕk
ਚੇਚਨ Коьрта_агӀо
ਸੀਬੂਆਨੋ
ਚਮੋਰੋ Fanhaluman
ਚੌਕਟੋ Main_Page
ਚੇਰੋਕੀ ᎤᎵᎮᎵᏍᏗ
ਛਾਇਆਨ Va'ohtama
ਕੇਂਦਰੀ ਕੁਰਦਿਸ਼ دەستپێک
ਕੋਰਸੀਕਨ Pagina_maestra
Cree ᓃᔥᑕᒻᐹᔅᑌᒋᓂᑲᓐ
Crimean Tatar Baş_Saife
ਚੈੱਕ
Kashubian Przédnô_starna
ਚਰਚ ਸਲਾਵੀ Главьна_страница
ਚੁਵਾਸ਼ Тĕп_страница
ਵੈਲਸ਼
ਡੈਨਿਸ਼
Dagbani Solɔɣu
ਜਰਮਨ
Dinka Apam_këdït
Zazaki Pela_Seri
ਲੋਅਰ ਸੋਰਬੀਅਨ Głowny_bok
Doteli मुख्य_पन्ना
ਦਿਵੇਹੀ މައި_ޞަފްޙާ
ਜ਼ੋਂਗਖਾ མ་ཤོག།
ਈਵਈ Axa_do_Ŋgɔ
ਯੂਨਾਨੀ
Emiliano-Romagnolo PP
ਅੰਗਰੇਜ਼ੀ
ਇਸਪੇਰਾਂਟੋ
ਸਪੇਨੀ
ਇਸਟੋਨੀਆਈ
ਬਾਸਕ
Extremaduran Página_prencipal
ਫ਼ਾਰਸੀ
ਫੁਲਾਹ Hello_jaɓɓorgo
ਫਿਨਿਸ਼
võro Wikipedia:Pääleht
ਫ਼ਿਜ਼ੀ Tabana_levu
ਫ਼ੇਰੋਸੇ
ਫਰਾਂਸੀਸੀ
Arpitan Vouiquipèdia:Reçua_principâla
Northern Frisian
ਫਰੀਉਲੀਅਨ Pagjine_principâl
ਪੱਛਮੀ ਫ੍ਰਿਸੀਅਨ
ਆਇਰਸ਼
ਗਾਗੌਜ਼ Baş_yaprak
ਚੀਨੀ ਗਾਨ 封面
Guianan Creole Paj_Prensipal
ਸਕਾਟਿਸ਼ ਗੇਲਿਕ
ਗੈਲਿਸ਼ਿਅਨ
Gilaki گتˇ_ولگ
ਗੁਆਰਾਨੀ Ape
Goan Konkani मुखेल_पान
ਗੋਰੋਂਤਾਲੋ Halaman_Bungaliyo
Gothic 𐌰𐌽𐌰𐍃𐍄𐍉𐌳𐌴𐌹𐌽𐌹𐌻𐌰𐌿𐍆𐍃
ਗੁਜਰਾਤੀ મુખપૃષ્ઠ
Gun Weda_Tangan
ਮੈਂਕਸ
ਹੌਸਾ Babban_shafi
ਚੀਨੀ ਹਾਕਾ Thèu-Ya̍p
ਹਵਾਈ Ka_papa_kinohi
ਹਿਬਰੂ
ਹਿੰਦੀ
ਫਿਜੀ ਹਿੰਦੀ Pahila_Panna
Hiri Motu Main_Page
ਕ੍ਰੋਏਸ਼ਿਆਈ
ਅੱਪਰ ਸੋਰਬੀਅਨ Hłowna_strona
ਹੈਤੀਆਈ
ਹੰਗਰੀਆਈ
ਅਰਮੀਨੀਆਈ
Western Armenian Գլխաւոր_Էջ
ਹਰੇਰੋ Main_Page
ਇੰਟਰਲਿੰਗੁਆ Pagina_principal
ਇੰਡੋਨੇਸ਼ੀਆਈ
Interlingue Principal_págine
ਇਗਬੋ Ihu_mbụ
Inupiaq Aullaġniisaaġvik
ਇਲੋਕੋ Umuna_a_Panid
ਇੰਗੁਸ਼ Керттера_оагӀув
ਇਡੂ Frontispico
ਆਈਸਲੈਂਡਿਕ
ਇਤਾਲਵੀ
ਇੰਕਟੀਟੂਤ ᐊᒥᖅ
ਜਪਾਨੀ
Jamaican Creole English Mien_Piej
ਲੋਜਬਾਨ uikipedi'as:ralju
ਜਾਵਾਨੀਜ਼ Wikipédia:Pendhapa
ਜਾਰਜੀਆਈ
Kara-Kalpak Bas_bet
ਕਬਾਇਲ Asebter_agejdan
ਕਬਾਰਦੀ НапэкӀуэцӀ_нэхъыщхьэ
Kabiye Talɩ_ɖeu
ਟਾਇਪ A̱tsak_Wat_Wu
Kongo Mukânda_ya_ngudi
ਕਿਕੂਯੂ Main_Page
ਕੁਆਨਯਾਮਾ Main_Page
ਕਜ਼ਾਖ਼
ਕਲਾਅੱਲੀਸੁਟ Saqqaa
ਖਮੇਰ ទំព័រដើម
ਕੰਨੜ ಮುಖ್ಯ_ಪುಟ
ਕੋਰੀਆਈ
ਕੋਮੀ-ਪੇਰਮਿਆਕ Пондӧтчан_листбок
ਕਨੂਰੀ Main_Page
ਕਰਾਚੇ ਬਲਕਾਰ Баш_бет
ਕਸ਼ਮੀਰੀ اَہَم_صَفہٕ
ਕਲੋਨੀਅਨ Wikipedia:Houpsigk
ਕੁਰਦਿਸ਼ Destpêk
ਕੋਮੀ Медшӧр_лист_бок
ਕੋਰਨਿਸ਼ Folen_dre
ਕਿਰਗੀਜ਼ Башбарак
ਲਾਤੀਨੀ
ਲੈਡੀਨੋ La_Primera_Hoja
ਲਕਜ਼ਮਬਰਗਿਸ਼
Lak Агьаммур_лажин
ਲੈਜ਼ਗੀ Кьилин_ччин
Lingua Franca Nova Paje_xef
ਗਾਂਡਾ Olupapula_Olusooka
ਲਿਮਬੁਰਗੀ
Ligurian Pagina_prinçipâ
Ladin Plata_prinzipala
Lombard Pagina_principala
ਲਿੰਗਾਲਾ Lokásá_ya_libosó
ਲਾਓ ໜ້າຫຼັກ
ਉੱਤਰੀ ਲੁਰੀ سرآسونٱ
ਲਿਥੁਆਨੀਅਨ
Latgalian Suoku_puslopa
ਲਾਤੀਵੀ
ਮਾਡੂਰੀਸ Tanèyan
ਮੈਥਲੀ सम्मुख_पन्ना
Basa Banyumasan Kaca_Utama
ਮੋਕਸ਼ਾ Пря_лопа
ਮਾਲਾਗੈਸੀ
ਮਾਰਸ਼ਲੀਜ਼ Main_Page
Eastern Mari Тӱҥ_лаштык
ਮਾਉਰੀ Hau_Kāinga
ਮਿਨਾਂਗਕਾਬਾਓ Laman_Utamo
ਮੈਕਡੋਨੀਆਈ
ਮਲਿਆਲਮ പ്രധാന_താൾ
ਮੰਗੋਲੀ Нүүр_хуудас
ਮਨੀਪੁਰੀ ꯃꯔꯨꯑꯣꯏꯕ_ꯂꯃꯥꯏ
Mon မုက်လိက်တမ်
ਮਰਾਠੀ मुखपृष्ठ
Western Mari Тӹнг_ӹлӹштӓш
ਮਲਯ
ਮਾਲਟੀਜ਼ Il-Paġna_prinċipali
ਕ੍ਰੀਕ Main_Page
ਮਿਰਾਂਡੀ Biquipédia:Páigina_percipal
ਬਰਮੀ ဗဟိုစာမျက်နှာ
ਇਰਜ਼ੀਆ Прявтлопа
ਮੇਜ਼ੈਂਡਰਾਨੀ گت_صفحه
ਨਾਉਰੂ Bwiema_peij
Nāhuatl Calīxatl
ਨਿਆਪੋਲੀਟਨ Paggena_prencepale
ਲੋ ਜਰਮਨ
ਲੋ ਸੈਕਸਨ
ਨੇਪਾਲੀ मुख्य_पृष्ठ
ਨੇਵਾਰੀ
ਐਂਡੋਂਗਾ Hambili_Tarkerazu
ਨਿਆਸ Olayama
ਡੱਚ
ਨਾਰਵੇਜਿਆਈ ਨਿਓਨੌਰਸਕ
ਨਾਰਵੇਜਿਆਈ
Novial Chefi_pagine
ਐਂਕੋ ߓߏ߬ߟߏ߲߬ߘߊ
Norman Page_dé_garde
ਉੱਤਰੀ ਸੋਥੋ Letlakala_la_pele
ਨਵਾਜੋ Íiyisíí_Naaltsoos
ਨਯਾਂਜਾ Tsamba_Lalikulu
ਓਕਸੀਟਾਨ
Livvi-Karelian Piäsivu
ਓਰੋਮੋ Fuula_Dura
ਉੜੀਆ ପ୍ରଧାନ_ପୃଷ୍ଠା
ਓਸੈਟਿਕ Сæйраг_фарс
ਪੰਗਾਸੀਨਾਨ Arapan_ya_Bolong
ਪੈਂਪਾਂਗਾ Pun_Bulung
ਪਾਪਿਆਮੈਂਟੋ Página_Prinsipal
Picard Accueul
ਨਾਇਜੀਰੀਆਈ ਪਿਡਗਿਨ Main_Pej
Pennsylvania German Haaptblatt
Palatine German Wikipedia:Haubdsaid
ਪਾਲੀ पमुख_पत्त_Pamukha_patta
Norfuk / Pitkern Mien_Paij
ਪੋਲੈਂਡੀ
Piedmontese
Western Punjabi
Pontic Αρχικόν_σελίδα
ਪਸ਼ਤੋ لومړی_مخ
ਪੁਰਤਗਾਲੀ
Paiwan sitjumaq_na_sapitj
ਕਕੇਸ਼ੁਆ Qhapaq_p'anqa
ਰੋਮਾਂਸ਼ Wikipedia:Pagina_principala
Vlax Romani Sherutni_patrin
ਰੁੰਡੀ Urupapuro_nyamukuru
ਰੋਮਾਨੀਆਈ
Aromanian
Tarantino Pagene_Prengepále
ਰੂਸੀ
Rusyn Головна_сторінка
ਕਿਨਿਆਰਵਾਂਡਾ Intangiriro
ਸੰਸਕ੍ਰਿਤ मुख्यपृष्ठम्
ਸਾਖਾ Сүрүн_сирэй
ਸੰਥਾਲੀ ᱢᱩᱬᱩᱛ_ᱥᱟᱦᱴᱟ
ਸਾਰਡੀਨੀਆਈ Pàgina_printzipale
ਸਿਸੀਲੀਅਨ Pàggina_principali
ਸਕਾਟਸ Main_Page
ਸਿੰਧੀ مُک_صفحو
ਉੱਤਰੀ ਸਾਮੀ Portála:Ovdasiidu
ਸਾਂਗੋ Gä_nzönî
Serbo-Croatian
ਟਚੇਲਹਿਟ Tasna_Tamzwarut
ਸ਼ਾਨ ၼႃႈႁူဝ်ႁႅၵ်ႈ
ਸਿੰਹਾਲਾ මුල්_පිටුව
Simple English
ਸਲੋਵਾਕ
Saraiki پہلا_پرت
ਸਲੋਵੇਨੀਆਈ
ਸਾਮੋਨ Itūlau_Muamua
ਇਨਾਰੀ ਸਾਮੀ Ovdâsijđo
ਸ਼ੋਨਾ Peji_Rekutanga
ਸੋਮਾਲੀ Bogga_Hore
ਅਲਬਾਨੀਆਈ
ਸਰਬੀਆਈ
ਸ੍ਰਾਨਾਨ ਟੋਂਗੋ Fesipapira
ਸਵਾਤੀ Likhasi_Lelikhulu
ਦੱਖਣੀ ਸੋਥੋ Leqephe_la_pele
Saterland Frisian Haudsiede
ਸੂੰਡਾਨੀ Tepas
ਸਵੀਡਿਸ਼
ਸਵਾਹਿਲੀ
Silesian Przodniŏ_zajta
Sakizaya saayaway_a_belih
ਤਮਿਲ
Tayal T’ringan_na_zzngayan
Tulu ಮುಖ್ಯ_ಪುಟ
ਤੇਲਗੂ
ਟੇਟਮ Pájina_Mahuluk
ਤਾਜਿਕ Саҳифаи_аслӣ
ਥਾਈ
ਤਿਗ੍ਰੀਨਿਆ መበገሲ_ገጽ
ਤੁਰਕਮੇਨ Baş_Sahypa
Tagalog
ਤਸਵਾਨਾ Main_Page
ਟੌਂਗਨ Peesi_tali_fiefia
ਟੋਕ ਪਿਸਿਨ Fran_pes
ਤੁਰਕੀ
ਟਾਰੋਕੋ Ruwahan_patas
ਸੋਂਗਾ Tlukankulu
ਤਤਾਰ Баш_бит
ਤੁੰਬੁਕਾ Jani_likulu
ਤ੍ਵਿ Kratafa_Titiriw
ਤਾਹੀਟੀ Fa’ari’ira’a
ਤੁਵੀਨੀਅਨ Кол_арын
ਉਦਮੁਰਤ Кутскон_бам
ਉਇਗੁਰ باش_بەت
ਯੂਕਰੇਨੀਆਈ
ਉਰਦੂ
ਉਜ਼ਬੇਕ
ਵੇਂਡਾ Hayani
Venetian Wikipedia:Prinsipio
Veps Pälehtpol’
ਵੀਅਤਨਾਮੀ
West Flemish
ਵੋਲਾਪੂਕ
ਵਲੂਨ
ਵੈਰੇ
ਵੋਲੋਫ Xët_wu_njëkk
ਚੀਨੀ ਵੂ 封面
ਕਾਲਮਿਕ Нүр_халх
ਖੋਸਾ Iphepha_Elingundoqo
Mingrelian დუდხასჷლა
ਯਿਦਿਸ਼ הויפט_זייט
ਯੋਰੂਬਾ
Zhuang Yiebdaeuz
Zeelandic
ਚੀਨੀ
Classical Chinese 維基大典:卷首
Chinese (Min Nan) Thâu-ia̍h
Cantonese 頭版
ਜ਼ੁਲੂ Ikhasi_Elikhulu

This page is based on a Wikipedia article written by contributors (read/edit). Text is available under the CC BY-SA 4.0 license; additional terms may apply. Images, videos and audio are available under their respective licenses. Cover photo is available under CC BY 2.0 license.